Happy new year 2022
ਰੱਬ ਦੁਨੀਆ ਖੇਲ ਰਚਾਇਆ
ਕੋਈ ਜਿੱਤੇ ਤੇ ਕੋਈ ਹਾਰੇ ,
ਜੋ ਸੀ ਚਣਕਦੇ ਵੇਖੇ ਵਿੱਚ ਆਕਾਸ਼ੀ
ਟੁੱਟ ਮਿੱਟੀ ਵਿੱਚ ਰੁਲਦੇ ਵੇਖੇ ਤਾਰੇ ,
ਲੋਕੀਂ ਮੈਂ ਮੈਂ ਕਰਦੇ ਵੇਖੇ
ਬਸ ਆਪਣਿਆਂ ਦਾ ਦਮ ਭਰਦੇ ਵੇਖੇ
ਜਾਨਵਰ ਤੇ ਬੰਦਾ ਅੱਜ ਆਪਣਿਆਂ ਲਈ ਹੀ ਜੀਂਦੇ
ਜਿਹੜੇ ਇਨਸਾਨ ਓ ਦੁਨੀਆ ਵਿੱਚ ਹਾਰੇ ਵੇਖੇ
= ਜੋ ਚਣਕਦੇ ਵੇਖੇ ਵਿੱਚ ਆਕਾਸ਼ੀ
ਟੁੱਟ ਮਿੱਟੀ ਰੁਲਦੇ ਵੇਖੇ ਤਾਰੇ ,
ਕਾਦਾ ਮਾਣ ਤੂੰ ਕਰਦਾ ਮਾਨਾ
ਬਾਹਤਿਆ ਦੀਆਂ ਤੂੰ ਜਰਦਾ ਮਾਨਾ
ਰੱਬ ਤੇ ਜਗ ਅੱਗੇ ਤੂੰ ਹਰਦਾ ਮਾਨਾ
ਕਿਵੇ ਬਚੇ ਤੇ ਕੋਣ ਬਚਾਵੇ ਜਿਨੂੰ ਰੱਬ ਹੀ ਮਾਰੇ
Writer Surinder Singh Maan
https://smaanjee.blogspot.com/2021/01/blog-post.html
No comments:
Post a Comment
surindersinghmaan231@gmail.com